ਗਲੋਬਲ ਹੈਲਥ ਸਮਿਟ [1] ਵਿੱਚ ਪਹਿਲਾ ਪੁਰਸਕਾਰ

  • ਪੰਜਾਬ ਸਰਕਾਰ ਨੇ 14 ਤੋਂ 16 ਨਵੰਬਰ 2023 ਤੱਕ ਨੈਰੋਬੀ (ਕੀਨੀਆ) ਵਿੱਚ ਹੋਏ ਗਲੋਬਲ ਹੈਲਥ ਸਪਲਾਈ ਚੇਨ ਸੰਮੇਲਨ ਵਿੱਚ ਪਹਿਲਾ ਐਵਾਰਡ ਹਾਸਲ ਕੀਤਾ ਹੈ।
  • ਕਾਨਫਰੰਸ ਵਿੱਚ 85 ਦੇਸ਼ਾਂ ਨੇ ਹਿੱਸਾ ਲਿਆ ਸੀ

ਘੱਟੋ-ਘੱਟ 40 ਦੇਸ਼ਾਂ ਨੇ ਆਮ ਆਦਮੀ ਕਲੀਨਿਕਾਂ ਨੂੰ ਦੇਖਣ ਲਈ ਪੰਜਾਬ ਦਾ ਦੌਰਾ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ

ਹਵਾਲੇ :


  1. https://timesofindia.indiatimes.com/india/centre-should-release-rs-621-crore-under-nhm-mohalla-clinic-a-state-initiative-punjab-health-minister/articleshow/105394844.cms? from=mdr ↩︎